12 ਫਲਾਂ ਦੇ ਨਾਮ:
1. Dates = ਖਜੂਰ
2. Fig = ਅੰਜੀਰ
3. Gooseberry = ਆਂਵਲਾ
4. Mulberry = ਸ਼ਹਿਤੂਤ
5. Pear = ਨਾਸ਼ਪਤੀ
6. Pomegranate = ਅਨਾਰ
7. Starfruit = ਕਮਰਖ
8. Raisin = ਕਿਸ਼ਮਿਸ਼
9. Apricot = ਖੁਮਾਨੀ
10. Jackfruit = ਕਟਹਲ
11. Sapota = ਚੀਕੂ
12. Peach = ਆੜੂ